ਮਾਰਕਪਾਈਰੀਫਾਸ 20% ਈ•ਸੀ (ਕਲੋਰੋਪੈਰੀਫਾਸ)

ਕੀਟਨਾਸ਼ਕ

ਇਹ ਇਕ ਅਸਰਦਾਰ ਕੀਟਨਾਸ਼ਕ ਹੈ ਜੋ ਕਿ ਬਹੁਤ ਸਾਰੇ ਕੀੜਿਆਂ ਉਪਰ ਕਾਬੂ ਪੱਖੋੱ ਬਹੁਤ ਅਸਰਦਾਰ ਹੈ।  ਇਹ ਇਕ ਕੀਟਨਾਸ਼ਕ ਸਿਉੱਕ ਤੇ ਵੀ ਬਹੁਤ ਅਸਰਦਾਰ ਹੈ।

Description

ਕੀਟਨਾਸ਼ਕ

ਇਹ ਇਕ ਅਸਰਦਾਰ ਕੀਟਨਾਸ਼ਕ ਹੈ ਜੋ ਕਿ ਬਹੁਤ ਸਾਰੇ ਕੀੜਿਆਂ ਉਪਰ ਕਾਬੂ ਪੱਖੋੱ ਬਹੁਤ ਅਸਰਦਾਰ ਹੈ।  ਇਹ ਇਕ ਕੀਟਨਾਸ਼ਕ ਸਿਉੱਕ ਤੇ ਵੀ ਬਹੁਤ ਅਸਰਦਾਰ ਹੈ।

ਵਰਤੋੱ ਦੀ ਵਿਧੀ :  ਇਸ ਕੀਟਨਾਸ਼ਕ ਦੀ ਸਿਫਾਰਿਸ਼ ਕੀਤੀ ਗਈ।  ਮਿਕਦਾਰ ਨੂੰ 150 ਲਿਟਰ ਪਾਣੀ ਵਿਚ ਘੋਲੋ ਅਤੇ ਫਸਲਾਂ ਉੱਤੇ ਛਿੜਕਾਅ ਕਰੋ। ਇਸ ਤੋੱ ਇਲਾਵਾ  2 %RTU ਇਮਾਰਤਾਂ ਅਤੇ ਘਰਾਂ ਵਿਖੇ ਲਗਾਈ ਗਈ ਲੱਕੜ ਨੂੰ ਸਿਊੱਕ ਤੋੱ ਸੁਰੱਖਿਅਤ ਰੱਖਣ ਲਈ ਬੁਰਸ਼  ਨਾਲ ਸਿੱਧਾ ਪ੍ਰਯੋਗ ਕਰੋ।

 

ਫਸਲ ਮਾਤਰਾ ਪ੍ਰਤੀ ਏਕੜ ਕੀੜੇ
ਝੋਨਾ 1000 ਮਿ·ਲਿ ਪੱਤਾ ਲਪੇਟ ਸੁੰਡ,  ਤਣੇ ਦਾ ਗੜੂੰਆਂ ਹਿਸਪਾ, ਚਿੱਟੀ ਪਿੱਠ ਵਾਲਾ ਟਿੱਡਾ, ਭੂਰਾ ਟਿੱਡਾ
ਆੜੂ 1000 ਮਿ·ਲਿ ਚੋੜੇ ਸਿਰ ਵਾਲਾ ਗੜੂੰਆਂ

 

ਫਸਲ ਮਾਤਰਾ ਪ੍ਰਤੀ ਏਕੜ ਨਦੀਨ
ਛੋਲੇ 1000 ਮਿ·ਲਿ ਕੱਟਵਰਮ
ਕਮਾਦ 350 ਮਿ·ਲਿ

2000 ਮਿ·ਲਿ

ਕਾਲਾ ਖਟਮਲ ਅਗੇਤੀ ਫੇਟ ਦਾ ਗੜੂੰਆ, ਸਿਊੱਕ
ਨਰਮਾ 2000 ਮਿ·ਲਿ H ਅਮਰੀਕਨ ਸੁੰਡੀ, ਸਿਊੱਕ, ਤੰਬਾਕੂ ਸੁੰਡੀ  ਮੀਲਿ ਬੱਗ
ਸਰੋੰ 600 ਮਿ·ਲਿ ਤੇਲਾ
ਕਣਕ 2000 ਮਿ·ਲਿ ਸਿਉੱਕ
ਕਮਾਦ 2000 ਮਿ·ਲਿ ਸਿਉੱਕ
ਕਣਕ ਦਾ ਬੀਜ ਸ਼ੋਧਨ ਲਈ 4 ਮਿ·ਲਿ· ਪ੍ਰਤੀ ਕਿਲੋ ਸਿਉੱਕ
ਛੋਲਿਆਂ  ਦਾ ਬੀਜ ਸ਼ੋਧਨ ਲਈ 10 ਮਿ·ਲਿ· ਪ੍ਰਤੀ ਕਿਲੋ ਸਿਉੱਕ
ਜੋੰ 4-6 ਮਿ·ਲਿ· ਪ੍ਰਤੀ ਕਿਲੋ ਸਿਉੱਕ
ਮੈੱਥਾ 2000 ਮਿ·ਲਿ H ਸਿਉੱਕ  , ਕੱਟਵਰਮ
ਮੂੰਗੀ 1500 ਮਿ·ਲਿ ਤੰਬਾਕੂ ਸੁੰਡੀ
ਨਿੰਬੂ ਜਾਤੀ ਦੇ ਫਲ 5 ਮਿ·ਲਿ· ਪ੍ਰਤੀ ਲਿਟਰ ਪਾਣੀ ਟਹਿਣੀ ਦਾ ਮੀਲਿ ਬੱਗ

Comments (1)

Comments are closed.