ਮਾਰਕਜੋਲ 25% ਈ•ਸੀ (ਪਰੋਪੀਕੋਨਾਜੋਲ)

ਉੱਲੀਨਾਸ਼ਕ

ਇਹ ਇਕ ਅੰਤਰਪ੍ਰਵਾਈ ਉੱਲੀਨਾਕ ਹੈ ਜੋ ਕਿ ਕਣਕ, ਝੋਨਾ, ਗੰਨਾ ਅਤੇ ਨਿੰਬੂ ਜਾਤੀ ਦੀਆਂ ਬਹੁਤ ਹੀ ਖਤਰਨਾਕ ਬੀਮਾਰੀਆਂ ਨੂੰ ਰੋਕ ਕੇ ਝਾੜ ਵਿੱਚ ਵਾਧਾ ਕਰਦਾ ਹੈ।

Description

ਉੱਲੀਨਾਸ਼ਕ

ਇਹ ਇਕ ਅੰਤਰਪ੍ਰਵਾਈ ਉੱਲੀਨਾਕ ਹੈ ਜੋ ਕਿ ਕਣਕ, ਝੋਨਾ, ਗੰਨਾ ਅਤੇ ਨਿੰਬੂ ਜਾਤੀ ਦੀਆਂ ਬਹੁਤ ਹੀ ਖਤਰਨਾਕ ਬੀਮਾਰੀਆਂ ਨੂੰ ਰੋਕ ਕੇ ਝਾੜ ਵਿੱਚ ਵਾਧਾ ਕਰਦਾ ਹੈ।

ਵਰਤੋੱ ਦੀ ਵਿਧੀ:   ਇਸ ਦਵਾਈ ਦੀਆਂ ਦੇ ਸਪਰੇ 60-70 ਦਿਨਾਂ ਅਤੇ 80-100 ਦਿਨ ਦੀ ਕਣਕ ਤੇ ਕਰੋ।  200 ਮਿ·ਲੀ· ਦਵਾਈ ਨੂੰ  200 ਲੀਟਰ ਪਾਣੀ ਵਿਚ ਘੋਲ ਕੇ ਇਕ ਏਕੜ ਚ ਸਪਰੇ ਕਰੋ।  ਫਸਲ ਦੇ ਜੰਮ ਨੂੰ ਚੰਗੇਰਾ ਕਰਨ ਲਈ ਕਮਾਦ ਦੇ ਬੀਜ ਨੂੰ 250 ਮਿ·ਲੀ ਮਾਰਕਜੋਲ 100 ਲੀਟਜ ਪਾਣੀ ਵਿਜ 24 ਘੰਟੇ ਡੋਬਣ ਪਿਛੇ ਬੀਜੋ।

 

ਫਸਲ ਮਾਤਰਾ ਪ੍ਰਤੀ ਏਕੜ ਬਿਮਾਰੀ
ਝੋਨਾ/ਬਾਸਮਤੀ 200 ਮਿ.ਲਿ ਏਕੜ ਸ਼ੀਬ ਬਲਾਈਟ੍ਯੀ ਸ਼ੀਬ ਰੋਟ, ਭੂਰੜ ਰੋਗ, ਭੂਰੇ ਧਬਿਆਂ ਦਾ ਰੋਗ, ਝੂਠੀ ਕਾਂਗਿਆਰੀ
ਕਣਕ 200 ਮਿ.ਲਿ ਏਕੜ ਪੀਲੀ੍/ਭੂਰੀ ਕੁੰਗੀ, ਕਰਨਾਲ ਬੰਟ
ਨਿਮਬੂ ਜਾਤੀ ਦੇ ਫਲਾਂ ਦਾ ਕੇਰਾ 1 ਮਿ.ਲਿ/1 ਲੀਟਰ  ਪਾਣੀ ਫਲ ਦਾ ਕੇਰਾ
ਗੰਨਾ  250 ਮਿ.ਲਿ/100 ਲੀਟਰ  ਪਾਣੀ ਬੀਜ ਸੋਧ ਲਈ

5 × 1 =

Stay In Touch