//markfedpunjab.com/markfed/wp-content/uploads/2021/03/Lab-pic-1.jpg

ਮਾਰਕਫੈੱਡ ਫੂਡ ਟੈਸਟਿੰਗ ਲੈਬ.

ਮਾਰਕਫੈੱਡ ਫੂਡ ਟੈਸਟਿੰਗ ਲੈਬ. ਦੀ ਸਥਾਪਨਾ 2005 ਵਿੱਚ ਰੂਪਨਗਰ, ਪੰਜਾਬ ਵਿਖੇ ਕੀਤੀ ਗਈ ਹੈ। ਇਹ ਲੈਬ NABL-ISO/IEC 17025 ਪ੍ਰਮਾਣਿਤ ਹੈ। ਇਥੇ ਟੈਸਟਿੰਗ ਦੀ ਪੂਰੀ ਸੁਵਿਧਾ ਉਪਲਬੱਧ ਹੈ।

  • ਮਾਰਕਫੈੱਡ ਫੂਡ ਟੈਸਟਿੰਗ ਲੈਬ. ਵਿੱਚ ਰੋਜ਼ਾਨਾ ਖਾਣਯੋਗ ਅਤੇ ਖੇਤੀਬਾੜੀ ਉਤਪਾਦਾਂ ਦਾ ਪ੍ਰੀਖਣ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਮੁਤਾਬਿਕ ਕੀਤਾ ਜਾਂਦਾ ਹੈ।
  • ਇਹ ਲੈਬ ਵਿੱਚ ਖਾਣਯੋਗ ਪਦਾਰਥ ਜਿਵੇਂ ਕਿ ਆਟਾ, ਮੈਦਾ, ਸੂਜੀ ਆਦਿ ਦਾ ਕੈਮੀਕਲ ਅਤੇ ਮਾਈਕਰੋ ਬਾਇਓਲਾਜੀਕਲ ਪ੍ਰੀਖਣ ਵੀ ਕੀਤਾ ਜਾਂਦਾ ਹੈ।
  • ਇਥੇ ਮਾਈਕਰੋ ਬਾਇਓਲਾਜੀਕਲ ਮਾਪਦੰਡਾਂ ਦੇ ਟੈਸਟ ਲਈ ਪੂਰੀ ਸੁਵਿਧਾ ਹੈ।
  • ਇਹ ਲੈਬ ਉਦਯੋਗਿਕ ਸਫਾਈ ਅਧਿਐਨ ਵੀ ਕੀਤਾ ਜਾਂਦਾ ਹੈ।
  • ਲੈਬ ਕੋਲ Extensograph ਅਤੇ Farinograph ਯੰਤਰ ਉਪਲਬੱਧ ਹਨ ਜਿਹਨਾਂ ਦੀ ਵਰਤੋਂ dough ਦੀ rheological properties ਨੂੰ ਚੈੱਕ ਕਰਨ ਲਈ ਕੀਤੀ ਜਾਂਦੀ ਹੈ। ਭਾਰਤ ਵਿੱਚ ਇਹ ਯੰਤਰ ਮਾਰਕਫੈੱਡ ਸਮੇਤ ਕੇਵਲ ਚਾਰ ਸੰਸਥਾਵਾਂ ਕੋਲ ਉਪਲਬੱਧ ਹੈ।