//markfedpunjab.com/markfed/wp-content/uploads/2021/07/HPP05837-punjabi.jpg
ਜਾਣ-ਪਛਾਣ

ਮਾਰਕਫੈੱਡ ਐਗਰੋ ਕੈਮੀਕਲਜ਼, ਮੋਹਾਲੀ, ਦੀ ਪੰਜਾਬ ਰਾਜ ਸਹਿਕਾਰੀ ਸਪਲਾਈ ਅਤੇ ਮੰਡੀਕਰਨ ਫੈਡਰੇਸ਼ਨ  ਲਿਮ: (ਮਾਰਕਫੈੱਡ) ਦਾ ਇੱਕ ਅਦਾਰਾ ਹੈ। ਇਸ ਦੀ ਸਥਾਪਨਾ ਸਾਲ 1972 ਵਿੱਚ ਕੀਤੀ ਗਈ ਸੀ। ਮਾਰਕਫੈੱਡ ਐਗਰੋ ਕੈਮੀਕਲਜ਼, ਮੋਹਾਲੀ ਮੁੱਢ ਤੋੱ ਹੀ ਲਗਾਤਾਰ ਕਿਸਾਨਾਂ ਦੀਆਂ ਫਸਲਾਂ ਦੀ ਸੰਭਾਲ ਲਈ ਸਮੇੱ ਸਿਰ ਉਚ ਮਿਆਰੀ ਅਤੇ ਗੁਣਵੱਤਾ ਭਰਪੂਰ ਖੇਤੀ ਰਸਾਇਣਾਂ ਦੀ ਸੁਵਿਧਾ ਪ੍ਰਦਾਨ ਕਰਦਾ ਆ ਰਿਹਾ ਹੈ। ਅਜੋਕੇ ਸਮੇੱ ਵਿੱਚ ਮਾਰਕਫੈੱਡ ਐਗਰੋ ਕੈਮੀਕਲਜ਼, ਮੋਹਾਲੀ, ਖੇਤੀ ਰਸਾਇਣਾਂ ਦੀ ਇਡਸਟਰੀਜ ਵਿੱਚ ਇੱਕ ਵਿਲੱਖਣ ਪਹਿਚਾਦ ਬਣਾ ਚੁੱਕਾ ਹੈ।

ਨੋਟ:-

ਮਾਰਕਫੈੱਡ ਐਗਰੋ ਕੈਮੀਕਲਜ਼, ਮੋਹਾਲੀ ਸਾਲ 2004 ਤੋੱ ISO 9001:2015 ਸਰਟੀਫਾਇਡ ਕੰਪਨੀ ਹੈ। ਇਹ ਅਦਾਰਾ ਪੰਜਾਬ ਰਾਜ ਅਤੇ ਪੰਜਾਬ ਰਾਜ ਦੇ ਨਾਲ ਲਗਦੇ ਸੂਬਿਆਂ ਦੇ ਕਿਸਾਨਾਂ ਨੂੰ ਸਮੇੱ ਸਿਰ, ਵਾਜਬ ਕੀਮਤ, ਮਿਆਰੀ ਅਤੇ ਗੁਣਵੱਤਾ ਭਰਪੂਰ ਖੇਤੀ ਰਸਾਇਣ ਉਪਲਬਧ ਕਰਵਾਉਣ ਲਈ ਵਚਨਬੱਧ ਹੈ।

ਮਾਰਕਫੈੱਡ ਐਗਰੋ ਕੈਮੀਕਲਜ਼, ਮੋਹਾਲੀ (ਬਿਓਰੋ ਆਫ ਇੰਡੀਅਨ ਸਟੈੱਡਰਡ ) ਤੋੱ ਆਈ·ਐਸ·ਆਈ ਵੱਲੋੱ ਪ੍ਰਮਾਣਿਤ ਹੈ। ਮਾਰਕਫੈੱਡ ਐਗਰੋ ਕੈਮੀਕਲਜ਼, ਮੋਹਾਲੀ ਦੀ ਕਈ ਵੱਡੀਆਂ ਅੰਤਰਰਾਸਟਰੀ ਕੰਪਨੀ ਜਿਵੇੱ ਕਿ ਯੁਨਾਇਟਿਡ ਫਾਸਫੋਰਸ ਲਿਮ: ਸੈੱਨਜੈੱਟਾਂ ਇੰਡੀਆ ਲਿਮ: ਐਫ·ਐਮ·ਸੀ· ਅਤੇ ਸਾਈਨੋਕੈਮ ਨਾਲ ਮਿਲ ਕੇ ਖੇਤੀਬਾੜੀ ਲਈ ਕਿਸਾਨਾਂ ਦੀ ਸੇਵਾ ਵਿੱਚ ਗੁਣਵੱਤਾ ਭਰਪੂਰ ਅਤੇ ਉਚੇ ਮਿਆਰ ਵਾਲੇ ਖੇਤੀ ਰਸਾਇਣ ਉਪਲਬਧ ਕਰਵਾਉਦੀ ਹੈ।

ਲੜੀ ਨੰ:

ਟੈਕਨੀਕਲ ਨਾਮ

ਬ੍ਰਾਂਡ ਦਾ ਨਾਮ

ਵਰਤੋਂ

ਕੀਟਨਾਸ਼ਕ

1.

ਮੈਲਾਥੀਨ 50% ਈ·ਸੀ

ਸੋਹਣਾ ਮੈਲਾਥੀਨ

ਵੱਖ-ਵੱਖ ਫਸਲਾਂ ਦੇ ਜਖੀਰੇਬੰਦ ਕੀਤੇ ਅਨਾਜ ਦੇ ਕੀੜਿਆਂ ਤੋ ਹਿਫਾਜਤ ਲਈ 

2.

ਮੈਲਾਥੀਨ 5% ਡੀ·ਪੀ

ਮੈਲਾਥੀਨ

ਪਬਲਿਕ ਹੈਲਥ ਵਿਚ ਇਸਤੇਮਾਲ

3.

ਕਲੋਰੋਪੈਰੀਫਾਸ 20% ਈ·ਸੀ

ਮਾਰਕਪੈਰੀਫਾਸ

ਕੀਟਨਾਸ਼ਕ ਸਿਉੱਕ ਤੇ ਕਾਬੂ ਪਾਉਣ ਲਈ

4.

ਡੈਲਟਾਮੈਥਰੀਨ 2·5% ਡਬਲਯੂ·ਪੀ

ਮਾਰਕਡੈਲਟਾ

ਕਣਕ, ਅਨਾਜ ਬੀਜ  ਅਤੇ ਸੁਸਰੀ ਦੀ ਰੋਕਥਾਮ ਲਈ

5.

ੲੈਸੀਫੇਟ 75% ਐਸ·ਪੀ

ਮਾਰਕਫੇਟ

ਕੀਟਨਾਕ ਜਹਿਰ ਹੋਣ ਤੇ ਵੀ ਪੂਆਂ ਲਈ ਵੀ ਸੁਰੱਖਿਅਤ 

6.

ਇਮੀਡਾਕਲੋਪਰਿਡ 17·8% ਐਸ·ਐਲ

ਮਾਰਕਡੋਰ

ਵੱਖ-ਵੱਖ ਫਸਲਾਂ ਦੀ ਕੀੜਿਆਂ ਤੋਂ ਹਿਫਾਜਤ ਲਈ

7.

ਟਰਾਈਜੋਫਾਸ 40%  ਈ·ਸੀ

ਮਾਰਕਟਰਾਈਜੋ

ਕਪਾਹ ਅਤੇ ਝੋਨੇ ਦੀ ਸੁਰੱਖਿਆਂ ਲਈ

ਨਦੀਨਨਾਸ਼ਕ

1,

ਬੂਟਾਕਲੋਰ 50% ਈ·ਸੀ

ਮਾਰਕਕਲੋਰ

ਝੋਨੇ ਦਾ ਸ਼ਕਤੀਸ਼ਾਲੀ ਨਦੀਨ ਨਾਸ਼ਕ

2.

ਪ੍ਰਟੀਲਾਕਲੋਰ 50% ਈ·ਸੀ

ਮਾਰਕਪ੍ਰਟੀਲਾ

ਚੁਨਿੰਦਾ ਬਹੁਪੱਖੀ ਨਦੀਨ ਨਾਕ

3.

ਮੈਨਕੋਜੈਬ 75%  ਡਬਲਯੂ·ਪੀ

ਮਾਰਕਜੈਬ

ਪੀਲੀ ਕੰਗੀ, ਭੂਰੀ ਕੰਗੀ ਦੀ ਰੋਕਥਾਮ ਲਈ

4.

ਸਲਫੋਸਲਫੁਰਾਨ 75% ਡਬਲਯੂ·ਜੀ

ਮਾਰਕਸਲਫੋ

ਕਣਕ ਦਾ ਨਦੀਨ ਨਾਸ਼ਕ

5.

ਕਲੋਡੀਨਾਫੋਪ ਪਰੋਪਾਜੈਲ 15% ਡਬਲਯੂ·ਪੀ

ਮਾਰਕਕਲੌਡੀਨਾ

ਕਣਕ ਦੀ ਫਸਲ ਲਈ ਚੁਨਿੰਦਾ ਨਦੀਨ ਨਾਸ਼ਕ

6.

ਮੈਟਸਲਫੁਰਾਨ ਮੈਥੀਲ 20 % ਡਬਲਯੂ·ਪੀ

ਮਾਰਕਗਰਿਪ

ਕਣਕ ਅਤੇ ਝੋਨੇ ਦਾ ਨਦੀਨਨਾਸ਼ਕ

7.

ਸਲਫੋਸਲਫੁਰਾਨ+ਮੈਟਸਲਫੁਰਾਨ ਮੈਥਾਈਲ 80% ਡਬਲਯੂ·ਪੀ

ਮਾਰਕਪਾਵਰ

ਕਣਕ ਦੀ ਫਸਲ ਲਈ ਚੁਨਿੰਦਾ ਨਦੀਨ ਨਾਕ

8.

ਪੈੱਡੀਮੈਥਲੀਨ 30% ਈ·ਸੀ

ਮਾਰਕਪੈੱਡੀ

ਚੁਨਿੰਦਾ ਨਦੀਨਨਾਸ਼ਕ ਜਹਿਰ

9.

ਐਟਰਾਜੀਨ 50%  ਡਬਲਯੂ·ਪੀ

ਮਾਰਕਜੀਨ

ਮੱਕੀ, ਕਮਾਦ ਅਤੇ ਆਲੂ ਦੇ ਨਦੀਨਾਂ ਦੀ ਰੋਕਥਾਮ

10.

ਕਾਰਟੈਪ ਹਾਈਡਰੋਕਲੋਰਾਈਡ 4% ਜੀ·ਆਰ

ਮਾਰਕਟੈਪ

ਆਲੂ, ਬਾਜਰਾ, ਗੰਨਾ,  ਝੋਨੇ ਅਤੇ ਜੰਗਲੀ ਬੂਟੇ ਲਈ

ਉੱਲੀਨਾਸ਼ਕ

1.

ਪਰੋਪੀਕੋਨਾਜੋਲ 25% ਈ·ਸੀ

ਮਾਰਕਜੋਲ

ਪੀਲੀ ਕੁੰਗੀ ਦਾ ਉੱਲੀਨਾਸ਼ਕ

2.

ਸਲਫਰ 80% ਡਬਲਯੂ·ਡੀ·ਜੀ

ਮਾਰਕਸਲਫਰ

ਵੱਖ-ਵੱਖ ਫਸਲਾਂ ਦੀ ਰੋਕਥਾਮ ਲਈ ਨਦੀਨ ਨਾਕ ਰਸਾਇਣ

3.


ਕਾਰਬੈਨਡੈਜਿਮ

ਮਾਰਕਵੈਕਸ

ਵੱਖ-ਵੱਖ ਫਸਲਾਂ ਤੇ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ

Stay In Touch