ਸੋਹਣਾ ਮੈਲਾਥੀਆਨ 50% ਈ•ਸੀ (ਮੈਲਾਥੀਆਨ)

ਕੀਟਨਾਸ਼ਕ

ਇਹ ਇਕ ਐਰਗੈਨੋ ਫਾਸਫੋਰਸ ਕੀਟਨਾਸ਼ਕ ਜਹਿਰ ਹੈ, ਜਿਸ ਦੀ ਵਰਤੋੱ ਵੱਖ-ਵੱਖ ਫਸਲਾਂ ਦੇ ਰਸ ਚੂਸਣ ਵਾਲੇ ਕੀੜਿਆਂ ਤੇ ਜੂੰਆਂ ਉੱਪਰ ਕਾਬੂ ਪਾਉਣ ਲਈ ਕੀਤੀ ਜਾਂਦੀ ਹੈ। ਇਸ ਤੋੱ ਇਲਾਵਾ ਮੈਲਾਥੀਆਨ ਜਖੀਰੇਬੰਦ ਕੀਤੇ  ਅਨਾਜ ਦੇ ਕੀੜਿਆਂ ਤੋੱ ਹਿਫਾਜਤ ਲਈ ਵੀ ਵਿਆਪਕ ਤੌਰ ਤੇ ਵਰਤਿਆਂ ਜਾਂਦਾ ਹੈ।

Description

ਵਰਤੋੱ ਦੀ ਵਿਧੀ :   ਗੁਦਾਮ ਜਾਂ ਟੀਨ ਦੇ ਭੜੋਲਿਆਂ ਨੂੰ ਕੀੜਿਆਂ ਤੋੱ ਮੁਕਤ ਕਰਨ ਲਈ 100 ਮਿ·ਲਿ· ਮੈਲਾਥੀਆਨ ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਛੱਤਾਂ, ਕੰਧਾਂ ਤੇ ਫਰਸ਼ ਤੇ ਛਿੜਕਾ ਕਰੋ।  ਬੀਜ ਲਈ ਰੱਖੇ ਦਾਣਿਆਂ ਨੂੰ 25 ਮਿ·ਲਿ· ਮੈਲਾਥੀਆਨ ਨੂੰ 1੍ਯ2 ਲਿਟਰ ਪਾਣੀ ਵਿਚ ਘੋਲ ਕੇ ਨੈਪਸੈਕ ਛਿੜਕਾਅ ਪੰਪ ਨਾਲ ਸੋਧ ਕੇ ਰਖੋ।  ਦਾਣਿਆਂ ਨੂੰ ਦਵਾਈ ਲਾਉਣ ਤੋੱ ਪਹਿਲਾ ਪਤਲੀ ਤਹਿ ਵਿਚ ਪੱਕੇ ਫਰਸ਼ ਤੇ ਜਾਂ ਪਲਾਸਟਿਕ ਦੀ ਚਾਦਰ ਤੇ ਵਿਛਾ ਦਿਉ।  ਦਵਾਈ ਲਾਉਣ ਤੋੱ ਬਾਅਦ ਦਾਣਿਆਂ ਨੂੰ ਚੰਗੀ ਤਰਾਂ ਮਿਲਾਉ ਅਤੇ ਸਟੋਰ ਵਿਚ ਸੰਭਾਲ ਕੇ ਰਖੋ ।

ਫਸਲ

ਮਾਤਰਾ ਪ੍ਰਤੀ ਏਕੜ ਕੀੜੇ
ਸਰੋੰ 400 ਮਿ·ਲਿ· ਆਰਾ, ਮੱਖੀ, ਚੋਪਾ
ਮੂੰਗੀ 200 ਮਿ·ਲਿ· ਥਰਿਪ (ਜੂੰ)
ਸਬਜੀਆਂ 400 ਮਿ·ਲਿ· ਚਿੱਟੀ, ਮੱਖੀ, ਤੇਲਾ (ਜੈਸਿਕ) ਥਰਿਪ, ਹੱਡਾ ਕੂੰਡੀ
ਅੰਬ 800 ਮਿ·ਲਿ· ਅੰਬ ਦੇ ਟਿੰਡੇ
ਆੜੂ 800 ਮਿ·ਲਿ· ਕਾਲਾ ਤੇਲਾ

Comments (1)

  1. Good answers in return of this query with
    genuine arguments and telling all regarding that.

    Feel free to surf to my web page cytoxan vente libre Canada

Comments are closed.