ਨਦੀਨ ਨਾਸ਼ਕ
ਇਹ ਇਕ ਚੁਨਿੰਦਾ ਨਦੀਨ ਨਾਸ਼ਕ ਹੈ ਜੋ ਕਣਕ ਦੀ ਫਸਲ ਦੇ ਨਦੀਨ ਜਿਵੇੱ ਗੁੱਲੀ-ਡੰਡਾ ਅਤੇ ਜੋੱਧਰ ਦੀ ਰੋਕਥਾਮ ਲਈ ਅਸਰਦਾਇਕ ਹੈ।
ਵਰਤੋੱ ਦੀ ਵਿਧੀ:
ਪੈਕਟ ਵਿਚ ਦਿੱਤੀਆਂ ਹੋਈਆਂ 8 ਪੁੜੀਆਂ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਇਕਸਾਰ ਫਲੈਟ ਫੈਨ ਨੋਜਲ ਨਾਲ ਸਪਰੇ ਕਰੋ। ਸਪਰੇ 30 ਤੋੱ 35 ਦਿਨਾਂ ਦੀ ਫਸਲ ਤੇ ਕਰੋ।
| Crop | Dose/acre | Weeds |
|---|---|---|
| Wheat | 160 gm | Phalaris Minor, Wild Oat |
Description
ਨਦੀਨ ਨਾਸ਼ਕ
ਇਹ ਇਕ ਚੁਨਿੰਦਾ ਨਦੀਨ ਨਾਸ਼ਕ ਹੈ ਜੋ ਕਣਕ ਦੀ ਫਸਲ ਦੇ ਨਦੀਨ ਜਿਵੇੱ ਗੁੱਲੀ-ਡੰਡਾ ਅਤੇ ਜੋੱਧਰ ਦੀ ਰੋਕਥਾਮ ਲਈ ਅਸਰਦਾਇਕ ਹੈ।
ਵਰਤੋੱ ਦੀ ਵਿਧੀ:
ਪੈਕਟ ਵਿਚ ਦਿੱਤੀਆਂ ਹੋਈਆਂ 8 ਪੁੜੀਆਂ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਇਕਸਾਰ ਫਲੈਟ ਫੈਨ ਨੋਜਲ ਨਾਲ ਸਪਰੇ ਕਰੋ। ਸਪਰੇ 30 ਤੋੱ 35 ਦਿਨਾਂ ਦੀ ਫਸਲ ਤੇ ਕਰੋ।
| ਫਸਲ | ਮਾਤਰਾ ਪ੍ਰਤੀ ਏਕੜ | ਨਦੀਨ |
| ਕਣਕ | 160 ਗ੍ਰਾਮ | ਗੁੱਲੀ-ਡੰਡਾ ਅਤੇ ਜੋੱਧਰ |

Users Today : 31