ਮਾਰਕਕਲੋਡੀਨਾ 15% ਡਬਲਿਊ ਪੀ• ਕਲੋਡੀਨਾਫੋਪ ਪਰੋਪਰਜਾਇਲ

ਨਦੀਨ ਨਾਸ਼ਕ

ਇਹ ਇਕ ਚੁਨਿੰਦਾ ਨਦੀਨ ਨਾਸ਼ਕ ਹੈ ਜੋ ਕਣਕ ਦੀ ਫਸਲ ਦੇ ਨਦੀਨ ਜਿਵੇੱ ਗੁੱਲੀ-ਡੰਡਾ ਅਤੇ ਜੋੱਧਰ ਦੀ ਰੋਕਥਾਮ ਲਈ ਅਸਰਦਾਇਕ ਹੈ।

ਵਰਤੋੱ ਦੀ ਵਿਧੀ:

ਪੈਕਟ ਵਿਚ ਦਿੱਤੀਆਂ ਹੋਈਆਂ 8 ਪੁੜੀਆਂ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਇਕਸਾਰ ਫਲੈਟ ਫੈਨ ਨੋਜਲ ਨਾਲ ਸਪਰੇ ਕਰੋ।  ਸਪਰੇ 30 ਤੋੱ 35 ਦਿਨਾਂ ਦੀ ਫਸਲ ਤੇ ਕਰੋ।

Crop Dose/acre Weeds
Wheat 160 gm Phalaris Minor, Wild Oat

Description

ਨਦੀਨ ਨਾਸ਼ਕ

ਇਹ ਇਕ ਚੁਨਿੰਦਾ ਨਦੀਨ ਨਾਸ਼ਕ ਹੈ ਜੋ ਕਣਕ ਦੀ ਫਸਲ ਦੇ ਨਦੀਨ ਜਿਵੇੱ ਗੁੱਲੀ-ਡੰਡਾ ਅਤੇ ਜੋੱਧਰ ਦੀ ਰੋਕਥਾਮ ਲਈ ਅਸਰਦਾਇਕ ਹੈ।

ਵਰਤੋੱ ਦੀ ਵਿਧੀ:

ਪੈਕਟ ਵਿਚ ਦਿੱਤੀਆਂ ਹੋਈਆਂ 8 ਪੁੜੀਆਂ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਇਕਸਾਰ ਫਲੈਟ ਫੈਨ ਨੋਜਲ ਨਾਲ ਸਪਰੇ ਕਰੋ।  ਸਪਰੇ 30 ਤੋੱ 35 ਦਿਨਾਂ ਦੀ ਫਸਲ ਤੇ ਕਰੋ।

ਫਸਲ ਮਾਤਰਾ ਪ੍ਰਤੀ ਏਕੜ ਨਦੀਨ
ਕਣਕ 160 ਗ੍ਰਾਮ ਗੁੱਲੀ-ਡੰਡਾ ਅਤੇ ਜੋੱਧਰ

1 × two =