ਸੋਹਣਾ ਨਮਕ

Description

ਮਾਰਕਫੈੱਡ ਦਾ ਨਮਕ ਉਚ ਕੁਆਲਿਟੀ ਵਾਲਾ ਅਤੇ ਤੀਹਰੇ ਸੁਧਾਰ ਮਗਰੋ ਆਇਡੀਨ ਨਾਲ ਭਰਪੂਰ ਬਿਨਾਂ ਕਿਸੇ ਮਿਲਾਵਟ ਤੋਂ ਤਿਆਰ ਹੁੰਦਾ ਹੈ ਜਿਹੜਾ ਭੋਜਨ ਦੇ ਸੁਆਦ ਅਤੇ ਪੋਸ਼ਣ ਸਬੰਧੀ ਤੱਤਾਂ ਨੂੰ ਵਧਾਉਂਦਾ ਹੈ। ਪੈਕਿੰਗ 1ਕਿਲੋ।