ਸੋਹਨਾ ਦਾਲਾਂ

ਮਾਰਕਫੈੱਡ ਦੀਆਂ ਦਾਲਾਂ ਕੀਟ ਰਹਿਤ ਅਤੇ ਕੁਦਰਤੀ ਰੰਗਾਂ ਨਾਲ ਭਰਪੂਰ ਹੁੰਦੀਆਂ ਹਨ। ਵੱਖ-ਵੱਖ ਮੰਡੀਆਂ ਵਿੱਚੋਂ ਟਰੇਡ ਸਟਾਫ ਦੁਆਰਾ ਖਰੀਦ ਕਰਕੇ ਅਤੇ ਪਲਾਂਟ ਵਿੱਚ ਆਟੋਮੈਟਿਕ ਮਸ਼ੀਨਾਂ ਰਾਹੀਂ ਦਰਜਾਬੰਦੀ ਕਰਕੇ ਦਾਲਾਂ ਦੀ ਪੈਕਿੰਗ ਕੀਤੀ ਜਾਂਦੀ ਹੈ। ਦਾਲਾਂ ਦੀਆਂ ਵੱਖ-ਵੱਖ ਕਿਸਮਾਂ – ਕਾਲਾ ਚਨਾ, ਦਾਲ ਚਨਾ, ਦਾਲ ਮਸਰ, ਦਾਲ ਮੂੰਗੀ, ਮਾਹ ਸਾਬਤ, ਮੂੰਗ ਸਾਬਤ , ਰਾਜਮਾਹ ਚਿਤਰਾ, ਕਾਬੁਲੀ ਚਨੇ, ਸਾਬਤ ਮੂੰਗੀ,  ਦਾਲ ਅਰਹਰ । ਮਾਰਕਫੈੱਡ ਵਲੋਂ ਦਾਲਾਂ ਵੱਖ-ਵੱਖ ਸੰਸਥਾਵਾਂ ਨੂੰ ਵੀ ਸਪਲਾਈ ਕੀਤੀਆਂ ਜਾਂਦੀਆਂ ਹਨ।

Category:

Description