ਕੈਨੋਲਾ ਤੇਲ

Description

ਮਾਰਕਫੈੱਡ ਦਾ ਰਿਫਾਈਡ ਕੈਨੋਲਾ ਤੇਲ ਸਰੀਰ ਵਿੱਚ ਬੁਰੇ ਪ੍ਰਭਾਵ ਨੂੰ ਰੋਕਣ ਵਾਲੇ ਤੱਤਾਂ ਨਾਲ ਭਰਪੂਰ ਅਤੇ ਵਿਟਾਮਿਨ ਈ ਦਾ ਚੰਗਾ ਸਰੋਤ ਹੈ। ਕਿਉਕਿ ਇਸ ਵਿੱਚ ਧੂੰਆਂ ਦਾ ਉਚ ਬਿੰਦੂ ਹੈ, ਇਸ ਲਈ ਡੂੰਘੀ ਤਲਣ ਲਈ ਵੀ ਇਕ ਆਦਰਸ਼ ਹੈ। ਉਪਲਬੱਧ – ਪੈਕਿੰਗ – 1 ਲੀਟਰ, 5 ਲੀਟਰ, 15 ਲੀਟਰ।