ਆਚਾਰ

Description

ਮਾਰਕਫੈੱਡ ਦੇ ਆਚਾਰ ਖਾਣ ਵਿੱਚ ਸੁਆਦੀ ਹੁੰਦੇ ਹਨ, ਕੁਦਰਤੀ ਤੌਰ ਤੇ ਤਿਆਰ ਤਾਜ਼ੇ ਫਲ ਸਿਧੇ ਕਿਸਾਨਾਂ ਤੋਂ ਲੈ ਕੇ ਨਿਪੁੰਨ /ਤਜਰਬੇਕਾਰ ਟੀਮ ਦੁਆਰਾ ਖੰਡ, ਨਮਕ, ਸ਼ੁੱਧ ਤੇਲ, ਸਿਰਕਾ ਅਤੇ ਤਾਜ਼ੇ ਜ਼ਮੀਨੀ ਮਸਾਲੇ ਨਾਲ ਮਿਲਾ ਕੇ ਪਕਾ ਕੇ ਸੁਰੱਖਿਅਤ ਰੱਖਿਆ ਜਾਂਦਾ ਹੈ। ਅੰਬ ਦਾ ਆਚਾਰ, ਮਿਕਸ ਆਚਾਰ, ਨਿੰਬੂ ਆਚਾਰ ਅਤੇ ਹਰੀ ਮਿਰਚ ਦਾ ਆਚਾਰ। ਪੈਕਿੰਗ – 400 ਗ੍ਰਾਮ ਅਤੇ 1 ਕਿਲੋ।