Announcement, Tender

Tender Notice for rate contract of various items – MVAI Khanna

ਟੈਂਡਰਨੋਟਿਸ

ਹੇਠ ਲਿਖੀਆਂ ਆਈਟਮਾਂ ਲਈ ਆਨਲਾਈਨ ਬੋਲੀ ਨੰਬਰ 1 ਤੋਂ 9 ਅਤੇ ਭੌਤਿਕ ਬੋਲੀ ਨੰਬਰ 10 ਤੋਂ 19 ਲਈ ਸੱਦਾ ਦਿੱਤਾ ਗਿਆ ਹੈ:-

Sr.No. Items Name Quantity  

EMD

1. ਟੀਨ (ਪਲੇਨ ਅਤੇ ਛਾਪੇ ਹੋਏ) 1,80,000  ਦੇ ਆਸਪਾਸ 72,000
2. ਪੌਲੀਮਟਕੇ ਅਤੇ ਪੈਕ ਵੱਖ-ਵੱਖ ਆਕਾਰ ਦੇ 3,00,000 ਦੇ ਆਸਪਾਸ 2,40,000
3. ਗੱਤੇ ਦੇ ਡੱਬੇ ਵੱਖ-ਵੱਖ ਅਕਾਰ ਦੇ 2,00,000 ਦੇ ਆਸਪਾਸ 1,23,400
4. ਬੋਤਲਾਂ ਵੱਖ-ਵੱਖ ਅਕਾਰਦੀਆਂ 8,00,000 ਦੇ ਆਸਪਾਸ 1,20,000
5. ਝੋਨੇ ਦਾ ਛਿਲਕਾ 500 MT 25,000
6. ਪਾਉਚ ਫਿਲਮ ਵਨਸਪਤੀ ਘਿਉ ਲਈ 10ਐੱਮਟੀ 25,000
7. ਜਲੰਧਰ ਡਿੱਪੂ ਦੀ (2MT,4MT,6MT,9MT  ) ਟ੍ਰਾੰਸਪੋਟੇਸ਼ਨ ਦੇ ਕੰਟ੍ਰੈਕਟ ਲਈ

 

ਇੱਕਸਾਲਲਈ 5,000
8. ਵਿਟਾਮਿਨ ਪ੍ਰੀਮਿਕਸ ਵਨਾਸਪਤੀ ਅਤੇ ਰਿਫਾਇੰਡ ਲਈ 5 MT batch ਇੱਕਸਾਲਲਈ 10,000
9. ਆਊਟਸੋਰਸ ਮੈਨ ਪਾਵਰ ਕੰਟਰੈਕਟ ਇੱਕ ਸਾਲ ਲਈ 50,000
10. ਨਿਕਲ ਕੇਟਲਿਸ੍ਟ 300 ਕਿਲੋਗ੍ਰਾਮ 5,000
11. ਪਲਾਸਟਿਕ ਪੱਤੀ 80 ਰੋਲ 5,000
12. ਫਾਸਫੋਰਿਕ ਐਸਿਡ 1000 ਕਿਲੋਗ੍ਰਾਮ 5,000
13. ਫਿਲਟਰਕਲੋਥ 97 CM 1000 ਮੀਟਰ

69 CM 400 ਮੀਟਰ

5,000
14. ਇਮੇਜ ਪ੍ਰਿੰਟਰ ਇੰਕ ਇੱਕਸਾਲਲਈ 5,000
15.

 

ਏ ਐੱਮ ਸੀ ਕੰਡਾ ਇੱਕਸਾਲਲਈ 5,000
16. ਸਪੇਂਟ ਫੁੱਲਰ ਅਰਥ ਲਗਭਗ48 ਐੱਮਟੀ 10,000
17. ਹੋਟ ਇੰਸੂਲੇਸ਼ਨ ਵਰਕ (rate with material )

 

ਐਲਆਰਬੀ (75MM)

ਐਲਆਰਬੀ (100MM)

Guage Aluminium sheet

5,000
18. ਸਿਰਸਾ ਡਿੱਪੂ ਦੀ 2MTਟ੍ਰਾੰਸਪੋਟੇਸ਼ਨ ਦੇ ਕੰਟ੍ਰੈਕਟ ਲਈ ਇੱਕਸਾਲਲਈ 5,000
19. ਸਿਰਸਾ ਡਿੱਪੂ ਦੀ ਲੇਬਰ ਦੇ ਕੰਟ੍ਰੈਕਟ ਲਈ ਇੱਕਸਾਲਲਈ 5,000

1.         ਔਨਲਾਈਨ ਬੋਲੀ ਜਮ੍ਹਾਂ ਕਰਾਉਣ ਦੀ ਮਿਤੀ 29.12.2025  (2.00Pm) ਬੋਲੀ ਖੋਲ੍ਹਣ ਦੀ ਮਿਤੀ 30.12.2025 (ਸਮਾਂ 12.00Pm) ਅਤੇ ਭੌਤਿਕ ਟੈਂਡਰ ਜਮ੍ਹਾਂ ਕਰਨ ਦਾ ਸਮਾਂ 29.12.2025 (3.00 PM) ਅਤੇ ਖੁੱਲਣ ਦਾ ਸਮਾਂ 29.12.2025 (3.30 PM)ਹੈ।

2.         ਵੇਰਵਿਆਂ ਲਈ https://eproc.punjab.gov.in ‘ਤੇ ਲੌਗ ਇਨ ਕਰੋ ਈ-ਟੈਂਡਰਿੰਗ ਪ੍ਰਕਿਰਿਆ ਦੇਪ੍ਰਵਾਹ ਬਾਰੇ ਕੋਈ ਵੀ ਸਪਸ਼ਟੀਕਰਨ/ਮੁਸ਼ਕਿਲ ਲਈ ਕਿਰਪਾ ਕਰਕੇ 0172-229700263, 0172-22970284 ‘ਤੇ ਸੰਪਰਕ ਕਰੋI

3.         ਨੋਟ :- ਟੈਂਡਰ ਪ੍ਰਕਾਸ਼ਿਤ ਕਰਨ ਤੋਂ ਬਾਅਦ ਕਿਸੇ ਵੀ ਤਬਦੀਲੀ ਦੀ ਸਥਿਤੀ ਵਿੱਚ, ਕਾਰਿਜੰਡੂਮ ਨੂੰ https://eproc.punjab.gov.in ਅਤੇ ਪੰਜਾਬ ਮਾਰਕਫੈੱਡ ਦੀ ਵੈੱਬਸਾਈਟ (www.markfedpunjab.com) ‘ਤੇ ਚੈੱਕ ਕੀਤਾ ਜਾ ਸਕਦਾ ਹੈI

ਜਨਰਲ ਮੈਨੇਜਰ

ਮਾਰਕਫੈੱਡ ਵਨਸਪਤੀ ਐਂਡ ਅਲਾਈਡ ਇੰਡਸਟਰੀਜ਼, ਖੰਨਾ