Message from Chief Minister Punjab

"Congratulations to Markfed – Asia’s largest cooperative, on this exciting new endeavour. I am sure that, after the stupendous success of its popular and time-tested ‘Sohna’ brand in the rural, regional and national markets, Markfed’s delicious range of products will now capture the imagination of the global consumers with this innovative new digital platform. My best wishes to Markfed and its team!"

"ਏਸ਼ੀਆ ਦੇ ਸਭ ਤੋਂ ਵੱਡੇ ਸਹਿਕਾਰੀ ਅਦਾਰੇ ਮਾਰਕਫ਼ੈਡ ਨੂੰ ਨਵੇਂ ਉਦਮ ਲਈ ਮੁਬਾਰਕਾਂ I ਮੈਨੂੰ ਯਕੀਨ ਹੈ ਕਿ ਦਿਹਾਤੀ, ਖੇਤਰੀ ਤੇ ਕੋਮੀ ਮਾਰਕੀਟ ਵਿੱਚ ਆਪਨੇ ਮਸ਼ਹੂਰ ਤੇ ਲੋਕਾਂ ਵਲੋਂ ਪੂਰੀ ਤਰ੍ਹਾਂ ਜਾਂਚੇ – ਪਰਖੇ ‘ਸੋਹਣਾ’ ਬਰਾਂਡ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਹੁਣ ਇਸ ਨਵੇਂ ਡਿਜਿਟਲ ਪਲੇਟਫਾਰਮ ਜ਼ਰੀਏ ਮਾਰਕਫ਼ੈਡ ਦੇ ਮਿਆਰੀ ਤੇ ਸੁਆਦਲੇ ਉਤਪਾਦਾਂ ਦਾ ਘੇਰਾ ਵਿਸ਼ਪ-ਵਿਆਪੀ ਗਾਹਕਾਂ ਨੂੰ ਕਲਾਵੇ ਵਿੱਚ ਲਵੇਗਾ I  ਮੇਰੇ ਵਲੋਂ ਮਾਰਕਫ਼ੈਡ ਤੇ ਉਸ ਦੀ ਟੀਮ ਨੂੰ ਸ਼ੁਭਕਾਮਨਾਵਾਂ  I"

Captain Amarinder Singh

Hon’ble Chief Minister of Punjab

 

Stay In Touch