ਸੋਹਣਾ ਖੰਡ

Description

ਮਾਰਕਫੈੱਡ ਦੀ ਖੰਡ ਨੂੰ ਇਸ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਸ਼ਾਫ-ਸ਼ੁਥਰੇ ਤਰੀਕੇ ਨਾਲ ਪੈਕ ਕੀਤਾ ਜਾਂਦਾ ਹੈ। ਇਹ ਪੰਜਾਬ ਦੇ ਹਰੇ-ਭਰੇ ਖੇਤਾਂ ਦਾ ਸੁਆਦ ਲਿਆਉਂਦੀ ਹੈ ਜਿਸ ਬਾਰੇ ਸਾਰਿਆਂ ਨੂੰ ਪਤਾ ਹੈ ਅਤੇ ਭਰੋਸ਼ਾ ਹੈ। ਪੈਕਿੰਗ 1 ਕਿਲੋ ਅਤੇ 5 ਕਿਲੋ।