ਨਦੀਨ ਨਾਸ਼ਕ
ਕਣਕ ਦਾ ਸ਼ਕਤੀਸ਼ਾਲੀ ਨਦੀਨ ਨਾਸ਼ਕ ਹੈ ਜੋ ਕਣਕ ਵਿਚੋਂ ਗੁੱਲੀ-ਡੰਡਾ, ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਵਰਤਿਆਂ ਜਾਂਦਾ ਹੈ ਪਹਿਲੇ ਪਾਣੀ ਤੋਂ ਪਹਿਲਾ ਜਦੋਂ ਕਣਕ 14-20 ਦਿਨ ਦੀ ਹੋ ਜਾਵੇ ਜਾਂ ਪਹਿਲੇ ਪਾਣੀ ਪਿਛੋਂ ਜਦੋਂ ਕਣਕ 30-35 ਦਿਨਾਂ ਦੀ ਹੋਵੇ।
Description

ਵਰਤੋਂ ਦੀ ਵਿਧੀ : 13.5 ਗ੍ਰਾਮ ਦਵਾਈ ਨੂੰ 10 ਲਿਟਰ ਤਾਜੇ ਪਾਣੀ ਵਿਚ ਘੋਲ ਕੇ ਅਤੇ ਫਿਰ ਨਾਲ ਦਿੱਤਾ ਹੋਇਆ 500 ਮਿ.ਲਿ. ਸਰਫੈਕਟੈਂਟ ਘੋਲ ਕੇ ਇਸ ਦਾ 150 ਲਿਟਰ ਤਾਜੇ ਪਾਣੀ ਵਿਚ ਘੋਲ ਤਿਆਰ ਕਰ ਕੇ ਇਕ ਏਕੜ ਵਾਸਤੇ ਫਲੈਟ ਫੈਨ ਨੋਜਲ ਨਾਲ ਸਪਰੇ ਕਰੋ।
ਫਸਲ | ਮਾਤਰਾ ਪ੍ਰਤੀ ਏਕੜ | ਨਦੀਨ |
ਕਣਕ | 13.5 ਗ੍ਰਾਮ | ਗੁੱਲੀ–ਡੰਡਾ, ਜੌੱਧਰ ਅਤੇ ਚੌੜੇ ਪੱਤਿਆਂ ਵਾਲੇ ਨਦੀਨ |
Additional information
Crop | Wheat |
---|---|
Dose/acre | 13.5 gm |
Weeds | Phalaris Minor, Wild Oat and Broad leaf weeds. |
Thanks very interesting blog!
Feel free to visit my site; Kauf von aciclovir online in Köln