ਸ਼ਹਿਦ

Description

ਭਾਰਤ ਦੇ ਉੱਚ ਬ੍ਰਾਂਡਾਂ ਵਿੱਚੋਂ ਇਕ ਮਾਰਕਫੈੱਡ ਸ਼ਹਿਦ ਜੋ ਕਿ NMR ਟੈਸਟ ਪਾਸ ਕਰਦੇ ਹੋਏ ਆਪਣੀ ਕੁਆਲਿਟੀ ਪ੍ਰਤੀ ਵਚਨਬੱਧ ਹੈ। ਮਾਰਕਫੈੱਡ ਵੱਲੋਂ ਕੁਦਰਤੀ ਅਤੇ ਸ਼ੁੱਧ ਸ਼ਹਿਦ, ਸਿੱਧੇ ਤੌਰ ਤੇ ਮੱਧੂ ਮੱਖੀ ਪਾਲਕ ਕਿਸਾਨਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸ ਦੀ ਜਾਂਚ ਰਸਾਇਣ ਰਹਿਤ, ਰੋਗਾਣੂ ਨਾਸ਼ਕ ਅਤੇ ਭਾਰੀ ਧਾਤਾਂ ਲਈ ਮਾਰਕਫੈੱਡ ਵੱਲੋਂ ਆਪਣੇ ਪੱਧਰ ਤੇ ਜਲੰਧਰ ਸਥਿਤ ਸ਼ਹਿਦ ਪਲਾਂਟ ਵਿੱਚ ਕੀਤੀ ਜਾਂਦੀ ਹੈ ਅਤੇ ਬਾਰਕੋਡ ਪ੍ਰਣਾਲੀ ਰਾਹੀਂ ਸ਼ਹਿਦ ਦੀ ਖਰੀਦ ਲਈ 100% ਯੋਗਤਾ ਪੇਸ਼ ਕਰਨ ਵਿੱਚ ਮੋਢੀ ਹੋਣ ਕਰਕੇ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਹੈ। ਪੈਕਿੰਗ – 250 ਗ੍ਰਾਮ, 500 ਗ੍ਰਾਮ ਅਤੇ 1 ਕਿਲੋ।

Stay In Touch