ਉੱਲੀਨਾਸ਼ਕ
ਇਹ ਇਕ ਅੰਤਰਪ੍ਰਵਾਹੀ ਉੱਲੀਨਾਕ ਦਵਾਈ ਹੈ ਜੋ ਕਿ ਅਲੱਗ -ਅਲੱਗ ਫਸਲਾਂ ਤੇ ਲੱਗਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ।
ਵਰਤੋੱ ਦੀ ਵਿਧੀ :
ਦੱਸੀ ਦਵਾਈ ਦੀ ਮਾਤਰਾਂ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ ।
Description
ਉੱਲੀਨਾਸ਼ਕ
ਇਹ ਇਕ ਅੰਤਰਪ੍ਰਵਾਹੀ ਉੱਲੀਨਾਕ ਦਵਾਈ ਹੈ ਜੋ ਕਿ ਅਲੱਗ -ਅਲੱਗ ਫਸਲਾਂ ਤੇ ਲੱਗਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ।
ਵਰਤੋੱ ਦੀ ਵਿਧੀ :
ਦੱਸੀ ਦਵਾਈ ਦੀ ਮਾਤਰਾਂ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ ।
| ਫਸਲ | ਮਾਤਰਾ ਪ੍ਰਤੀ ਏਕੜ | ਬਿਮਾਰੀ |
| ਕਣਕ | ਬੀਜ ਸੋਧਣ ਲਈ 2·5 ਗ੍ਰਾਮ/ਕਿਲੋ ਬੀਜ | ਕਾਂਗਿਆਰੀ |
| ਝੋਨਾ੍ ਬਾਸਮਤੀ | 2·5 ਗ੍ਰਾਮ੍/ਕਿਲੋ ਬੀਜ | ਉੱਲੀ ਵਾਲੀਆਂ ਬੀਮਾਰੀਆਂ, ਬਕਾਨੀ ਰੰਗ। |
| ਮੱਕੀ | 3 ਗ੍ਰਾਮ੍/ਕਿਲੋ ਬੀਜ | ਬੀਜ ਦਾ ਗਾਲਾ ਅਤੇ ਛੋਟੇ ਪੌਦੇ ਮਰਨ ਦਾ ਰੋਗ I |
| ਪੋਦੀਨਾਂ | 1 ਗ੍ਰਾਮ੍/ਲੀਟਰ ਪਾਣੀ | ਜੜ੍ਹਾਂ ਅਤੇ ਤਣੇ ਦਾ ਗਾਲਾ |
| ਬਾਜਰਾ | 3 ਗ੍ਰਾਮ+ ਥਿਰਮ(1:1) | ਬੀਜ ਦਾ ਗਾਲਾ ਅਤੇ ਛੋਟੇ ਬੂਟੇ I ਮਰਨ ਦਾ ਰੋਗ I |
| ਛੋਲੇ | 3 ਗ੍ਰਾਮ੍/ਕਿਲੋ ਬੀਜ | ਉੱਲੀ ਵਾਲੀਆਂ ਬਿਮਾਰੀਆਂ I |
| ਲੋਬੀਆ | 2·5 ਗ੍ਰਾਮ/ਕਿਲੋ ਬੀਜ | ਬੀਜ ਦਾ ਗਾਲਾ ਅਤੇ ਛੋਟੇ ਬੂਟੇ ਮਰਨ ਦਾ ਰੋਗ I |
| ਮਟਰ | 1 ਗ੍ਰਾਮ੍/ਕਿਲੋ ਬੀਜ | ਉਖੇੜਾ ਅਤੇ ਜੜ੍ਹਾ ਦਾ ਗਲਣਾ I |
|
ਸਪ੍ਰੇ ਲਈ |
||
| ਝੋਨਾ ਬਾਸਮਤੀ | 200 ਗ੍ਰਾਮ/ਏਕੜ | ਤਣੇ ਦੁਆਲੇ ਪੱਤੇ ਦਾ ਝੁਲਸ ਰੋਗ੍ਯਪਤੇ ਦਾ ਕਾਲਾ ਟਿੱਕਾ ਰੋਗ |
| ਮੂੰਗਫਲੀ | 200 ਗ੍ਰਾਮ/ਏਕੜ | ਟਿੱਕਾ ਰੋਗ |
| ਬਰਸੀਮ | 400 ਗ੍ਰਾਮ/ਏਕੜ | ਬੂਟਿਆਂ ਦਾ ਗਲਣਾ ਰੋਗ |
| ਭਿੰਡੀ | 200 ਗ੍ਰਾਮ/ਏਕੜ | ਪੱਤਿਆਂ ਦੇ ਧੱਬਿਆਂ ਦਾ ਰੋਗ |
| ਨੀਂਬੂ ਜਾਤੀ ਦੇ ਬੂਟੇ | 1 ਗ੍ਰਾਮ/ਲੀਟਰ ਪਾਣੀ | ਫਲ ਦਾ ਕੇਰਾ ਅਤੇ ਟਹਿਣੀ ਦਾ ਸੋਕਾ |






Users Today : 50