ਮਾਰਕਪ੍ਰੈਟੀਲਾ 50% ਈ•ਸੀ• (ਪ੍ਰੈਟੀਲਾਕਲੋਰ)

ਨਦੀਨ ਨਾਸ਼ਕ

ਇਹ ਇਕ ਚੁਨਿੰਦਾ ਬਹੁਪੱਖੀ ਨਦੀਨ ਉੱਗਣ ਤੋੱ ਪਹਿਲਾਂ ਪ੍ਰਯੋਗ ਕੀਤਾ ਜਾਣ ਵਾਲਾ ਨਦੀਨ ਨਾਸ਼ਕ ਹੈ।

ਵਰਤੋੱ ਦੀ ਵਿਧੀ:  ਪ੍ਰਤੀ ਏਕੜ 600 ਮਿ·ਲਿ· ਦਵਾਈ ਨੂੰ 60 ਕਿਲੋ ਰੇਤ ਵਿਚ ਮਿਲਾਕੇ 4-5 ਸੈੱਟੀਮੀਟਰ ਖੜੇ ਪਾਣੀ ਵਿਚ ਪਨੀਰੀ ਲਾਉਣ ਤੋੱ 2-3 ਦਿਨਾਂ ਦੇ ਅੰਦਰ ਇਕਸਾਰ ਛਿੱਟਾ ਦਿਓ।  15-20 ਦਿਨਾਂ ਤੱਕ ਖੇਤ ਵਿਚ ਪਾਣੀ ਖੜਾ ਰਹਿਣਾ ਚਾਹੀਦਾ ਹੈ।

Description

ਫਸਲ ਮਾਤਰਾ ਪ੍ਰਤੀ ਏਕੜ ਨਦੀਨ
ਝੋਨਾ ਅਤੇ ਬਾਸਮਤੀ 600 ਮਿ·ਲਿ ਸਵਾਂਕ,ਸਵਾਂਕੀ,ਜਲ ਭੰਗਰਾ, ਪਾਣੀ ਦਾ ਘਾਹ, ਕਣਕੀ, ਸਣੀ, ਘਰਿਲਾ, ਝੋਨੇ ਦਾ ਮੌਥਾ

Additional information

Crop

Paddy and Basmati

Dose/acre

600 ML

Weeds

Swank, Swanki, Jal Bhangra, Motha, Kanki, Sani, Gharila Etc.