ਨਦੀਨ ਨਾਸ਼ਕ
ਇਹ ਇਕ ਚੁਨਿੰਦਾ ਨਦੀਨ ਨਾਸ਼ਕ ਹੈ ਜੋ ਕਿ ਕਣਕ ਵਿੱਚ ਜਿਵੇੱ ਕਿ ਗੁੱਲੀ–ਡੰਡਾ, ਜੋੱਧਰ ਖੰਡੀ, ਬਾਬੂ, ਕੰਡਿਆਲੀ ਪਾਲਕ ਆਦਿ ਦੇ ਮੁਕੰਮਲ ਖਾਤਮੇ ਲਈ ਭਰੋਸੇਮੰਦ ਨਦੀਨ ਨਾਸ਼ਕ ਹੈ। ਇਸ ਦਾ ਸਪਰੇ ਪਹਿਲੇ ਪਾਣੀ ਤੋੱ ਬਾਅਦ ਜਦੋੱ ਕਣਕ 30 ਤੋੱ 35 ਦਿਨ ਦੀ ਹੋ ਜਾਵੇ ਤਾਂ ਕਰੋ।
Crop | Dose/acre | Weeds |
---|---|---|
Wheat | 16 gm | Phalaris Minor, Wild Oat and Broad leaf weeds |
Wheat + Sugarcane | 16 gm | Phalaris Minor, Wild Oat and Broad leaf weeds |
Description
ਨਦੀਨ ਨਾਸ਼ਕ
ਇਹ ਇਕ ਚੁਨਿੰਦਾ ਨਦੀਨ ਨਾਸ਼ਕ ਹੈ ਜੋ ਕਿ ਕਣਕ ਵਿੱਚ ਜਿਵੇੱ ਕਿ ਗੁੱਲੀ–ਡੰਡਾ, ਜੋੱਧਰ ਖੰਡੀ, ਬਾਬੂ, ਕੰਡਿਆਲੀ ਪਾਲਕ ਆਦਿ ਦੇ ਮੁਕੰਮਲ ਖਾਤਮੇ ਲਈ ਭਰੋਸੇਮੰਦ ਨਦੀਨ ਨਾਸ਼ਕ ਹੈ। ਇਸ ਦਾ ਸਪਰੇ ਪਹਿਲੇ ਪਾਣੀ ਤੋੱ ਬਾਅਦ ਜਦੋੱ ਕਣਕ 30 ਤੋੱ 35 ਦਿਨ ਦੀ ਹੋ ਜਾਵੇ ਤਾਂ ਕਰੋ।
ਵਰਤੋੱ ਦੀ ਵਿਧੀ :
16 ਗ੍ਰਾਮ ਦਵਾਈ ਨੂੰ 10 ਲਿਟਰ ਤਾਜੇ ਪਾਣੀ ਵਿਚ ਘੋਲ ਕੇ ਅਤੇ ਫਿਰ ਨਾਲ ਦਿੱਤਾ ਹੋਇਆ 500 ਮਿ·ਲਿ· ਸਰਫੈਕਟੈੱਟ ਘੋਲ ਕੇ ਇਸ ਦਾ 150 ਲੀਟਰ ਤਾਜੇ ਪਾਣੀ ਵਿਚ ਘੋਲ ਤਿਆਰ ਕਰ ਕੇ ਇਕ ਏਕੜ ਵਾਸਤੇ ਫਲੈਟ ਫੈਨ ਨੋਜਲ ਨਾਲ ਸਪਰੇ ਕੀਤਾ ਜਾਵੇ।
ਫਸਲ | ਮਾਤਰਾ ਪ੍ਰਤੀ ਏਕੜ | ਨਦੀਨ |
ਕਣਕ | 16 ਗ੍ਰਾਮ | ਗੁੱਲੀ–ਡੰਡਾ, ਜੌੱਧਰ ਅਤੇ ਚੌੜੇ ਪੱਤਿਆਂ ਵਾਲੇ ਨਦੀਨ |
ਕਣਕ+ ਕਮਾਦ | 16 ਗ੍ਰਾਮ | ਗੁੱਲੀ–ਡੰਡਾ, ਜੌੱਧਰ ਅਤੇ ਚੌੜੇ ਪੱਤਿਆਂ ਵਾਲੇ ਨਦੀਨ |
I am curious to find out what blog system you’re using? I’m having some minor security issues with my latest blog and I’d
like to find something more safe. Do you have any recommendations?
my website femara in Deutschland bestellen