ਮਾਰਕਡੈਲਟਾ 2•5% ਵ•ਪ• (ਡੈਲਟਾਮੈਥਰੀਨ)

This insecticide is used to control insects such as Susri, Riceborer and Mosquitoes in stored food grains in godowns for fumigation purpose.

Description

ਕੀਟਨਾਸ਼ਕ

ਇਸ ਕੀਟਨਾਸ਼ਕ ਦੀ ਵਰਤੋੱ ਕਣਕ ਅਤੇ ਝੋਨੇ, ਅਨਾਜ ਬੀਜ ਦੀ ਸਾਂਭ-ਸੰਭਾਲ ਅਤੇ ਗੋਦਾਮਾਂ ਦੇ ਅੰਦਰ ਚਾਵਲ ਘੁਣ, ਸੁਸਰੀ, ਚਾਵਲ ਪਤੰਗੇ, ਏਲੇਚੀ ਪਤੰਗੇ ਅਤੇ ਮੱਛਰਾਂ ਦੀ ਰੋਕਥਾਮ ਲਈ ਕੀਤਾ ਜਾਂਦਾ ਹੈ।

ਵਰਤੋੱ ਦੀ ਵਿਧੀ :   ਬੀਜ ਲਈ ਰਖੇ ਦਾਣਿਆਂ ਨੂੰ 14 ਮਿ·ਲਿ· ਮਾਰਕਡੈਲਟਾ ਨੂੰ ਪ੍ਰਤੀ ਕੁਇੰਟਲ ਪਿਛੇ 12 ਲਿਟਰ ਪਾਣੀ ਵਿਚ ਘੋਲ ਕੇ ਨੈਪਸੈਕ ਛਿੜਕਾਅ ਪੰਪ ਨਾਲ ਕੇ ਸੋਧ ਕੇ ਰਖੋ।  ਦਾਣਿਆਂ ਨੂੰ ਦਵਾਈ ਲਾਉਣ ਤੋੱ ਪਹਿਲਾਂ ਪਤਲੀ ਤਹਿ ਵਿਚ ਪੱਕੇ ਫਰ ਤੇ ਜਾਂ ਪਲਾਸਟਿਕ ਦੀ ਚਾਦਰ ਤੇ ਵਿਛਾ ਦਿਉ ।

 

ਫਸਲ

 

ਮਾਤਰਾ ਪ੍ਰਤੀ ਏਕੜ ਕੀੜੇ
ਅਨਾਜ ਦੇ ਗੋਦਾਮ 1 ਕਿਲੋ = 30 ਮੀਟਰ 2 ਖਪਰਾ, ਸੁਸਰੀ