Insecticide:
Marktap is a granulation form of insecticide in which Cartap Hydrochloride is the active ingredient.
Method of application:
Broadcast 10 kg Marktap per acre when there is attack of stem borer in Basmati Crop. There should be 2-3cm water standing infield at the time of application of Marktap.
Description
ਕੀਟਨਾਸ਼ਕ
ਇਹ ਇਕ ਦਾਣੇਦਾਰ ਫਾਰਮੂਲੇਨ ਹੈ। ਇਸ ਵਿੱਚ ਕਾਰਟੈਪ ਹਾਈਡਰੋਕਲੋਰਾਈਡ ਕ੍ਰਿਆਸੀਲ ਤੱਤ ਹੈ।
ਵਰਤੋੱ ਦੀ ਵਿਧੀ : ਜਦੋੱ ਝੋਨੇ ਤੇ 5% ਅਤੇ ਬਾਸਮਤੀ ਤੇ 2% ਗੋਭਾਂ ਸੁਕੀਆਂ ਹੋਈਆਂ ਹੋਣ ਤਾਂ 10 ਕਿਲੋ ਪਤੀ ਏਕੜ ਦੇ ਹਿਸਾਬ ਨਾਲ 2-3” ਖੜੇ ਪਾਣੀ ਵਿਚ ਛਿੱਟਾ ਦਿਓ ।
ਫਸਲ
|
ਮਾਤਰਾ ਪ੍ਰਤੀ ਏਕੜ | ਕੀੜੇ |
ਝੋਨਾ | 10 ਕਿਲੋ ਗ੍ਰਾਮ | ਛੱਣਾ ਛੇਦਕ
ਪੱਤਾ ਮਰੋੜ |
ਗੰਨਾ | 10 ਕਿਲੋ ਗ੍ਰਾਮ | ਅਗੇਤੀ ਫੇਟ ਦਾ ਗੜੂੰਆ |