ਨਦੀਨ ਨਾਸ਼ਕ
ਮਾਰਕਕਲੋਰ ਝੋਨੇ ਦਾ ਕਤੀਲੀ ਨਦੀਨ ਨਾਸ਼ਕ ਹੈ ਜੋ ਵੱਖ-ਵੱਖ ਤਰ੍ਹਾਂ ਦੇ ਘਾਹ, ;ਸਵਾਂਕ ਤੇ ਡੀਲਾ ਵਰਗੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਵਰਤਿਆਂ ਜਾਂਦਾ ਹੈ।
ਵਰਤੋੱ ਦੀ ਵਿਧੀ: ਪ੍ਰਤੀ ਏਕੜ 1200 ਮਿ·ਲਿ· ਦਵਾਈ ਨੂੰ 60 ਕਿਲੋ ਰੇਤ ਵਿਚ ਮਿਲਾਕੇ 4-5 ਸੈੱਟੀਮੀਟਰ ਖੜੇ ਪਾਣੀ ਵਿਚ ਪਨੀਰੀ ਲਾਉਣ ਤੋੱ 2-3 ਦਿਨਾਂ ਦੇ ਅੰਦਰ ਇਕਸਾਰ ਛਿੱਟਾ ਦਿਓ। 15-20 ਦਿਨਾਂ ਤੱਕ ਖੇਤ ਵਿਚ ਪਾਣੀ ਖੜਾ ਰਹਿਣਾ ਚਾਹੀਦਾ ਹੈ।
Description

ਫਸਲ | ਮਾਤਰਾ ਪ੍ਰਤੀ ਏਕੜ | ਨਦੀਨ |
ਝੋਨਾ ਅਤੇ ਬਾਸਮਤੀ | 1200 ਮਿ·ਲਿ | ਸਵਾਂਕ,ਸਵਾਂਕੀ,ਜਲ ਭੰਗਰਾ, ਝੋਨੇ ਦਾ ਮੌਥਾ ਆਦਿ |