ਮਸਾਲੇ

Description

ਮਾਰਕਫੈੱਡ ਦੇ ਮਸਾਲੇ ਖੁਸ਼ਬੂ ਅਤੇ ਸੁਆਦ ਵਿੱਚ ਅਨੌਖੇ ਹਨ। ਕਿਸਮਾਂ – ਕਸੂਰ ਮੇਥੀ, ਚਨਾ ਮਸਾਲਾ, ਮੀਟ ਮਸਾਲਾ, ਕਿਚਨ ਕਿੰਗ, ਚਾਟ ਮਸਾਲਾ, ਕਸ਼ਮੀਰੀ ਮਿਰਚ, ਲਾਲ ਮਿਰਚ ਅਤੇ ਹਲਦੀ।

ਪੈਕਿੰਗ
ਕਸੂਰੀ ਮੇਥੀ 25 ਗ੍ਰਾਮ
ਹਲਦੀ 200 ਗ੍ਰਾਮ ਅਤੇ 500 ਗ੍ਰਾਮ
ਗਰਮ ਮਸਾਲਾ 100 ਗ੍ਰਾਮ ਅਤੇ 200 ਗ੍ਰਾਮ
ਹੋਰ ਮਸਾਲੇ 100 ਗ੍ਰਾਮ