ਚਾਹ

Description

ਮਾਰਕਫੈੱਡ ਚਾਹ ਵਧੀਆਂ ਚਾਹ ਵਾਲੇ ਬਗੀਚਿਆਂ ਤੋਂ ਚਾਹ ਦੀ ਹੱਥਾਂ ਨਾਲ ਛਾਂਟੀ ਕਰਨ ਤੋਂ ਬਾਅਦ ਬਣਾਈ ਜਾਂਦੀ ਹੈ ਅਤੇ ਇਸ ਦੀ ਖੁਸ਼ਬੂ ਅਨੌਖੀ ਹੈ। ਕਿਸਮਾਂ – ਜੋਸ਼, ਗੋਲਡ, ਮਹਾਰਾਜਾ ਅਤੇ ਮਹਾਰਾਣੀ। ਪੈਕਿੰਗ 250 ਗ੍ਰਾਮ ਅਤੇ 1 ਕਿਲੋ।