ਟੈਂਡਰ ਨੋਟਿਸ
ਹੇਠ ਲਿਖੀਆਂ ਆਈਟਮਾਂ ਲਈ ਆਨਲਾਈਨ ਬੋਲੀ ਨੰਬਰ 1 ਤੋਂ 11 ਅਤੇ ਭੌਤਿਕ ਬੋਲੀ ਨੰਬਰ 12 ਤੋਂ 19 ਲਈ ਸੱਦਾ ਦਿੱਤਾ ਗਿਆ ਹੈ:-
| Sr.No. | Items Name | Quantity |
| 1. | ਟੀਨ (ਪਲੇਨ ਅਤੇ ਛਾਪੇ ਹੋਏ) | 1,80,000 ਦੇ ਆਸਪਾਸ |
| 2. | ਪੌਲੀ ਮਟਕੇ ਅਤੇ ਪੈਕ ਵੱਖ-ਵੱਖ ਆਕਾਰ ਦੇ | 3,00,000 ਦੇ ਆਸਪਾਸ |
| 3. | ਗੱਤੇ ਦੇ ਡੱਬੇ ਵੱਖ-ਵੱਖ ਅਕਾਰ ਦੇ | 2,00,000 ਦੇ ਆਸਪਾਸ |
| 4. | ਬੋਤਲਾਂ ਵੱਖ-ਵੱਖ ਅਕਾਰ ਦੀਆਂ | 8,00,000 ਦੇ ਆਸਪਾਸ |
| 5. | ਪਾਉਚ ਫਿਲਮ ਵਨਸਪਤੀ ਘਿਉ ਲਈ | 10 |
| 6. | ਝੋਨੇ ਦਾ ਛਿਲਕਾ | 500 MT |
| 7. | ਬਠਿੰਡਾ ਅਤੇ ਦਿੱਲੀ ਡਿੱਪੂ ਦੀ (2MT,4MT,6MT ) ਟ੍ਰਾੰਸਪੋਟੇਸ਼ਨ ਦੇ ਕੰਟ੍ਰੈਕਟ ਲਈ | ਇੱਕ ਸਾਲ ਲਈ |
| 8. | ਬਠਿੰਡਾ ਅਤੇ ਦਿੱਲੀ ਡਿੱਪੂ ਦੀ ਲੇਬਰ ਦੇ ਕੰਟ੍ਰੈਕਟ ਲਈ | ਇੱਕ ਸਾਲ ਲਈ |
| 9. | ਹਾਈਡ੍ਰੋਜਨਗੈਸ | ਇੱਕ ਸਾਲ ਲਈ |
| 10. | i) ਵਨਾਸਪਤੀ ਅਤੇ ਰਿਫਾਇੰਡ ਤੇਲ ਦੀ ਪੈਕਿੰਗ ਦਾ ਠੇਕਾ ii)ਮਾਰਕਫੈਡ ਖੰਨਾ ਪਲਾਂਟ ਦੀਆ ਵਸਤੂਆਂ ਦੀ ਢੋਆ ਢੋਆਈ ਦਾ ਠੇਕਾ | ਇੱਕ ਸਾਲ ਲਈ |
| 11. | ਬਲੀਚਿੰਗ ਅਰਥ 90% | 30 ਐੱਮਟੀ |
| 12. | ਚੀਨੀ ਦੇ ਪਾਉਚ | 50,000 ਪੀਸ |
| 13. | ਨਿਕਲ ਕੇਟਲਿਸ੍ਟ | 300 ਕਿਲੋਗ੍ਰਾਮ |
| 14. | ਸੋਡੀਅਮ ਮੇਥੋਸਾਈਡ ਫ਼ੂਡਗ੍ਰੇਡ | 480 ਕਿਲੋਗ੍ਰਾਮ |
| 15. | ਲੁਬਰੀਕੈਂਟ ਆਇਲ 320 no.
hythermਆਇਲ 600 |
210 ਲਿਟਰ |
| 16. | ਡਸਟਰ 18”x20” | 6000 ਪੀਸ |
| 17. | ਫਿਲਟਰਬੈਗ | 170mm-100
205mm-100 ਪੀਸ |
| 18. | ਇਮੇਜ ਪ੍ਰਿੰਟਰ ਇੰਕ | ਇੱਕ ਸਾਲ ਲਈ |
| 19. | ਐਲੂਮੀਨੀਅਮ ਫੁਆਇਲ | 162mm =40000 ਪੀਸ
210mm =50000 ਪੀਸ
|
1. ਔਨਲਾਈਨ ਬੋਲੀ ਜਮ੍ਹਾਂ ਕਰਾਉਣ ਦੀ ਮਿਤੀ 23.04.2026 (2.00Pm) ਬੋਲੀ ਖੋਲ੍ਹਣ ਦੀ ਮਿਤੀ 24.04.2026(ਸਮਾਂ 12.00Pm) ਅਤੇ ਭੌਤਿਕ ਟੈਂਡਰ ਜਮ੍ਹਾਂ ਕਰਨ ਦਾ ਸਮਾਂ 23.04.2026 (3.00 PM) ਅਤੇ ਖੁੱਲਣ ਦਾ ਸਮਾਂ (3.30 PM) ਹੈ।
2. ਵੇਰਵਿਆਂ ਲਈ https://eproc.punjab.gov.in ‘ਤੇ ਲੌਗ ਇਨ ਕਰੋ ਈ-ਟੈਂਡਰਿੰਗ ਪ੍ਰਕਿਰਿਆ ਦੇ ਪ੍ਰਵਾਹ ਬਾਰੇ ਕੋਈ ਵੀ ਸਪਸ਼ਟੀਕਰਨ/ਮੁਸ਼ਕਿਲ ਲਈ ਕਿਰਪਾ ਕਰਕੇ 0172-229700263, 0172-22970284 ‘ਤੇ ਸੰਪਰਕ ਕਰੋ I
3. ਨੋਟ :- ਟੈਂਡਰ ਪ੍ਰਕਾਸ਼ਿਤ ਕਰਨ ਤੋਂ ਬਾਅਦ ਕਿਸੇ ਵੀ ਤਬਦੀਲੀ ਦੀ ਸਥਿਤੀ ਵਿੱਚ, ਕਾਰਿਜੰਡੂਮ ਨੂੰ https://eproc.punjab.gov.in ਅਤੇ ਪੰਜਾਬ ਮਾਰਕਫੈੱਡ ਦੀ ਵੈੱਬਸਾਈਟ (www.markfedpunjab.com) ‘ਤੇ ਚੈੱਕ ਕੀਤਾ ਜਾ ਸਕਦਾ ਹੈ I
ਜਨਰਲ ਮੈਨੇਜਰ
ਮਾਰਕਫੈੱਡ ਵਨਸਪਤੀ ਐਂਡ ਅਲਾਈਡ ਇੰਡਸਟਰੀਜ਼, ਖੰਨਾ
Users Today : 16