Photo Gallery

Careers

Exports

Marketing

Procurement

Activities, Latest News

ਮਾਰਕਫ਼ੈਡ ਵੱਲੋਂ ਸਾਲ 2019 ਵਿੱਚ 106 ਵੱਖ ਵੱਖ ਅਸਾਮੀਆਂ ਲਈ ਕੀਤੀ ਗਈ ਭਰਤੀ ਸਬੰਧੀ ਨੋਟਿਸ। ਅਨੁਲ੍ਗ – Q

ਅਨੁਲ੍ਗ – Q

ਮਾਰਕਫੈੱਡ ਵੱਲੋਂ ਮਿਤੀ 08-03-2019 ਨੂੰ ਵੱਖ-ਵੱਖ ਕੈਟਾਗਰੀ ਦੀਆਂ 106 ਆਸਾਮੀਆਂ ਨੂੰ ਭਰਨ ਸਬੰਧੀ ਦਿੱਤੇ ਇਸ਼ਤਿਹਾਰ ਦੇ ਸਬੰਧ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਸਪੋਰਟਸ ਵਿਭਾਗ ਵੱਲੋਂ ਭੇਜੇ ਗਏ ਨਤੀਜੇ ਮੁਤਾਬਿਕ ਕੋਈ ਵੀ ਉਮੀਦਵਾਰ ਸੀਨੀਅਰ ਸਹਾਇਕ ਦੀ ਸਪੋਰਟਸ ਕੈਟਾਗਿਰੀ ਲਈ ਲੋੜੀਦੀ ਯੋਗਤਾ ਪੂਰੀ ਨਹੀਂ ਕਰਦਾ ਹੈ। ਇਸ ਤਰਾਂ ਸੀਨੀਅਰ ਸਹਾਇਕ ਦੀਆਂ ਸਪੋਰਟਸਮੈਂਨ ਕੈਟਾਗਿਰੀ ਦੀਆਂ ਅਸਾਮੀਆਂ ਖਾਲੀ ਰਹਿ ਜਾਣਗੀਆਂ।

Download

 

Activities, Latest News

ਮਾਰਕਫ਼ੈਡ ਵੱਲੋਂ ਸਾਲ 2019 ਵਿੱਚ 106 ਵੱਖ ਵੱਖ ਅਸਾਮੀਆਂ ਲਈ ਕੀਤੀ ਗਈ ਭਰਤੀ ਸਬੰਧੀ ਨੋਟਿਸ। ਅਨੁਲ੍ਗ – R

ਅਨੁਲ੍ਗ – R

ਮਾਰਕਫੈੱਡ ਵੱਲੋਂ ਮਿਤੀ 08-03-2019 ਨੂੰ ਵੱਖ-ਵੱਖ ਕੈਟਾਗਰੀ ਦੀਆਂ 106 ਆਸਾਮੀਆਂ ਨੂੰ ਭਰਨ ਸਬੰਧੀ ਦਿੱਤੇ ਇਸ਼ਤਿਹਾਰ ਦੇ ਸਬੰਧ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਸਰਕਾਰ ਤੋਂ ਮਿਲੀਆਂ ਹਦਾਇਤਾ ਮੁਤਾਬਿਕ ਸਾਰੀਆਂ ਅਸਾਮੀਆਂ (ਸੀਨੀਅਰ ਸਹਾਇਕ ਦੀਆਂ ਐਕਸ ਸਰਵਿਸਮੈਂਨ ਕੈਟਾਗਿਰੀ ਅਤੇ ਪ੍ਰੋਡਕਸ਼ਨ ਮੈਨੇਜਰ, ਗਿੱਦੜਬਾਹਾ ਪਲਾਂਟ ਦੀਆਂ ਅਸਾਮੀਆਂ ਨੂੰ ਛੱਡ ਕੇ) ਦੀ ਭਰਤੀ ਦੀ ਪ੍ਰਕਿਰਿਆਂ ਮੁਕੰਮਲ ਹੋ ਗਈ ਹੈ ਅਤੇ ਖਾਲੀ ਰਹਿ ਗਈਆਂ ਅਸਾਮੀਆਂ ਨੂੰ ਭਰਨ ਲਈ ਕੋਈ ਹੋਰ ਕੋਸਲਿੰਗ ਨਹੀਂ ਕੀਤੀ ਜਾਵੇਗੀ। ਸੀਨੀਅਰ ਸਹਾਇਕ ਦੀਆਂ ਐਕਸ ਸਰਵਿਸਮੈਂਨ ਕੈਟਾਗਿਰੀ ਅਤੇ ਪ੍ਰੋਡਕਸ਼ਨ ਮੈਨੇਜਰ, ਗਿੱਦੜਬਾਹਾ ਪਲਾਂਟ ਦੀਆਂ ਅਸਾਮੀਆਂ ਸਬੰਧੀ ਕੇਸ ਸਰਕਾਰ ਕੋਲ ਵਿਚਾਰ ਅਧੀਨ ਹੈ ਅਤੇ ਸਰਕਾਰ ਤੋਂ ਫੈਸਲਾ ਪ੍ਰਾਪਤ ਹੋਣ ਉਪਰੰਤ ਮਾਰਕਫੈੱਡ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਜਾਵੇਗਾ।

Download

Stay In Touch