ਟੈਂਡਰ ਨੋਟਿਸ
ਹੇਠ ਲਿਖੀਆਂ ਆਈਟਮਾਂ ਲਈ ਆਨਲਾਈਨ ਬੋਲੀ ਨੰਬਰ 1 ਤੋਂ 10 ਅਤੇ ਭੌਤਿਕ ਬੋਲੀ ਨੰਬਰ 11 ਤੋਂ 19 ਲਈ ਸੱਦਾ ਦਿੱਤਾ ਗਿਆ ਹੈ:-
| Sr.No. | Items Name | Quantity |
| 1. | ਟੀਨ (ਪਲੇਨ ਅਤੇ ਛਾਪੇ ਹੋਏ) | 1,80,000 ਦੇ ਆਸ ਪਾਸ |
| 2. | ਪੌਲੀ ਮਟਕੇ ਅਤੇ ਪੈਕ ਵੱਖ-ਵੱਖ ਆਕਾਰ ਦੇ | 3,00,000 ਦੇ ਆਸ ਪਾਸ |
| 3. | ਗੱਤੇ ਦੇ ਡੱਬੇ ਵੱਖ-ਵੱਖ ਅਕਾਰ ਦੇ | 2,00,000 ਦੇ ਆਸ ਪਾਸ |
| 4. | ਬੋਤਲਾਂ ਵੱਖ-ਵੱਖ ਅਕਾਰ ਦੀਆਂ | 8,00,000 ਦੇ ਆਸ ਪਾਸ |
| 5. | ਪਾਉਚ ਫਿਲਮ ਵਨਸਪਤੀ ਘਿਉ ਲਈ | 10 ਐੱਮ ਟੀ |
| 6. | ਪਾਉਚ ਫਿਲਮ ਰਿਫਾਇੰਡ ਤੇਲ ਲਈ | 2 ਐੱਮ ਟੀ |
| 7. | ਝੋਨੇ ਦਾ ਛਿਲਕਾ | 500 MT |
| 8. | ਖੰਨਾਂ ਡਿੱਪੂ ਦੀ (2MT,4MT,9MT ) ਟ੍ਰਾੰਸਪੋਟੇਸ਼ਨ ਦੇ ਕੰਟ੍ਰੈਕਟ ਲਈ | ਇੱਕ ਸਾਲ ਲਈ |
| 9. | ਜਲੰਧਰ ਡਿੱਪੂ ਦੀ ਲੇਬਰ ਦੇ ਕੰਟ੍ਰੈਕਟ ਲਈ | ਇੱਕ ਸਾਲ ਲਈ |
| 10 | CPCB ਦੇ ਨਵੀਨਤਮ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਲਾਸਟਿਕ ਕੂੜੇ ਦਾ EPR ਇਕੱਠਾ ਕਰਨਾ ਅਤੇ ਨਿਪਟਾਰਾ ਕਰਨਾ। | ਇੱਕ ਸਾਲ ਲਈ |
| 11 | ਸੋਡੀਅਮ ਮੇਥੋਸਾਈਡ ਫ਼ੂਡ ਗ੍ਰੇਡ | 360 ਕਿਲੋਗ੍ਰਾਮ |
| 12 | ਐਲੂਮੀਨੀਅਮ ਫੁਆਇਲ | 44 mm =100000 ਪੀਸ
232mm =30000 ਪੀਸ |
| 13 | ਫਿਲਟਰ ਕਲੋਥ 97cm 4×4 ply 530 GSM | 1000 ਮੀਟਰ |
| 14 | ਲੁਬਰੀਕੈਂਟ ਆਇਲ 220 no.
hytherm ਆਇਲ 600 |
210 ਲਿਟਰ
210 ਲਿਟਰ |
| 15 | ਟੇਪ ਰੋਲ self adhesive 50 micron (40×65 mtr.)
ਪ੍ਰਿੰਟਡ ਅਤੇ ਪਲੈਨ |
ਪ੍ਰਿੰਟਡ 50 box
ਪਲੈਨ 40 box |
| 16 | ਮੀਟਲ ਮਾਰਕਿੰਗ ਇੰਕ ਬ੍ਲੈਕ & ਇੰਕ ਐਡ | 60 btl. ਇੰਕ ਬ੍ਲੈਕ
60 btl. 60 btl. ਇੰਕ ਬ੍ਲੈਕ |
| 17 | ਸਟੀਚਿੰਗ ਵਾਇਰ 12×25 SWG | 400 ਕਿਲੋਗ੍ਰਾਮ |
| 18 | ਪਲਾਸਟਿਕ ਸਕਰੈਪ PP ,Matka & Bottle | ਪਲਾਸਟਿਕ=5MT ਲਗਭਗ |
| 19 | ਟੀਨ ਸਕਰੈਪ | ਟੀਨ =4000 ਪੀਸ ਲਗਭਗ |
1. ਔਨਲਾਈਨ ਬੋਲੀ ਜਮ੍ਹਾਂ ਕਰਾਉਣ ਦੀ ਮਿਤੀ 27.08.2026 (2.00Pm) ਬੋਲੀ ਖੋਲ੍ਹਣ ਦੀ ਮਿਤੀ 28.08.2026 (ਸਮਾਂ 12.00 Pm) ਅਤੇ ਭੌਤਿਕ ਟੈਂਡਰ ਜਮ੍ਹਾਂ ਕਰਨ ਦਾ ਸਮਾਂ 27.08.2026 (3.00 PM) ਅਤੇ ਖੁੱਲਣ ਦਾ ਸਮਾਂ (3.30 PM) ਹੈ।2. ਵੇਰਵਿਆਂ ਲਈ https://eproc.punjab.gov.in ‘ਤੇ ਲੌਗ ਇਨ ਕਰੋ ਈ-ਟੈਂਡਰਿੰਗ ਪ੍ਰਕਿਰਿਆ ਦੇ ਪ੍ਰਵਾਹ ਬਾਰੇ ਕੋਈ ਵੀ ਸਪਸ਼ਟੀਕਰਨ/ਮੁਸ਼ਕਿਲ ਲਈ ਕਿਰਪਾ ਕਰਕੇ 0172-229700263, 0172-22970284 ‘ਤੇ ਸੰਪਰਕ ਕਰੋI 3. ਨੋਟ :- ਟੈਂਡਰ ਪ੍ਰਕਾਸ਼ਿਤ ਕਰਨ ਤੋਂ ਬਾਅਦ ਕਿਸੇ ਵੀ ਤਬਦੀਲੀ ਦੀ ਸਥਿਤੀ ਵਿੱਚ, ਕਾਰਿਜੰਡੂਮ ਨੂੰ https://eproc.punjab.gov.in ਅਤੇ ਪੰਜਾਬ ਮਾਰਕਫੈੱਡ ਦੀ ਵੈੱਬਸਾਈਟ (www.markfedpunjab.com) ‘ਤੇ ਚੈੱਕ ਕੀਤਾ ਜਾ ਸਕਦਾ ਹੈI
ਜਨਰਲ ਮੈਨੇਜਰ
ਮਾਰਕਫੈੱਡ ਵਨਸਪਤੀ ਐਂਡ ਅਲਾਈਡ ਇੰਡਸਟਰੀਜ਼, ਖੰਨਾ
Users Today : 6