//markfedpunjab.com/markfed/wp-content/uploads/2021/04/khana.jpg

ਮਾਰਕਫੈੱਡ ਵਣਸਪਤੀ ਅਤੇ ਅਲਾਇਡ ਇੰਡਸਟਰੀਜ਼, ਖੰਨਾ

ਮਾਰਕਫੈੱਡ ਵਣਸਪਤੀ ਅਤੇ ਅਲਾਇਡ ਇੰਡਸਟਰੀਜ਼ ਪਲਾਂਟ ਫੋਕਲ ਪੁਆਇੰਟ, ਜੀਟੀ ਰੋਡ, ਖੰਨਾ ਵਿਖੇ ਸਥਿਤ ਹੈ, ਜਿਸਦਾ ਕੁੱਲ ਖੇਤਰਫਲ 23 ਏਕੜ ਦੇ ਲਗਭਗ ਹੈ I ਇਸ ਪਲਾਂਟ ਵਿੱਚ ਵਣਸਪਤੀ ਦਾ ਉਤਪਾਦਨ / ਪ੍ਰੋਸੈਸਿੰਗ ਕੀਤੀ ਜਾ ਰਹੀ ਹੈ I ਪਲਾਂਟ ਵਿੱਚ ਕਈ ਤਰ੍ਹਾਂ ਦੇ ਰਿਫਾਈਂਡ ਤੇਲ ਦੀ ਪੈਕਿੰਗ ਵੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਆਟਾ, ਨਮਕ, ਖੰਡ, ਪਾਣੀ, ਬੇਸਨ, ਜੈਵਿਕ ਆਟਾ ਵਰਗੇ ਵੱਖ ਵੱਖ ਉਤਪਾਦਾਂ ਦੀ ਆਉਟਸੋਰਸਿੰਗ ਕਰਕੇ ਸੋਹਣਾ ਬਰਾਂਡ ਦੇ ਨਾਂ ਤੇ ਮਾਰਕੀਟਿੰਗ ਕੀਤੀ ਜਾ ਰਹੀ ਹੈ I