ਪ੍ਰੈਸ

ਮਾਰਕਫੈੱਡ ਕਲੱਬ ਦੁਆਰਾ ਆਪਣੇ ਕਰਮਚਾਰੀਆਂ ਨੂੰ ਸੈਨੇਟਾਈਜਰ ਅਤੇ ਮਾਸਕ ਵੰਡੇ ਗਏ

ਮਾਰਕਫੈੱਡ ਮੁੱਖ ਦਫਤਰ, ਚੰਡੀਗੜ੍ਹ ਵਿਖੇ ਅੱਜ ਮਿਤੀ 25-05-2021 ਨੂੰ ਕਰੋਨਾ ਦੇ ਪ੍ਰਕੋਪ ਤੋੱ ਬਚਣ ਲਈ ਮਾਰਕਫੈੱਡ ਕਲੱਬ ਵੱਲੋੱ ਸ਼੍ਰੀ ਈਸ਼ ਵਡੇਰਾ, ਪ੍ਰਧਾਨ ਮਾਰਕਫੈੱਡ ਯੂਨੀਅਨ, ਚੰਡੀਗੜ੍ਹ ਨੂੰ ਕਰਮਚਾਰੀਆਂ ਵਾਸਤੇ ਸੈਨੇਟਾਈਜਰ ਅਤੇ ਮਾਸਕ ਸੋੱਪੇ ਗਏ। ਇਸ ਕਲੱਬ ਦੀ ਸਥਾਪਨਾ ਸਿੱਖਿਆ, ਸਮਾਜਿਕ ਅਤੇ ਸਭਿਆਚਾਰਕ ਕੰਮ ਅਤੇ ਭਲਾਈ ਦੇ ਕੰਮਾਂ ਲਈ ਸਾਲ 2000 ਵਿੱਚ ਕੀਤੀ ਗਈ ਸੀ। ਇਸ ਮੌਕੇ ਤੇ ਸ਼੍ਰੀ ਵਰੁਣ ਰੂਜਮ, ਆਈ·ਏ·ਐਸ· ਮੈਨੇਜਿੰਗ ਡਾਇਰੈਕਟਰ, ਮਾਰਕਫੈੱਡ, ਸ਼੍ਰੀ ਐਚ·ਐਸ· ਬੈੱਸ, ਚੀਫ ਮੈਨੇਜਰ, ਸ਼੍ਰੀ ਪੰਕਜ ਕਾਂਸਲ, ਮੁੱਖ ਲੇਖਾ ਅਫਸਰ ਅਤੇ ਸ਼੍ਰੀ ਸੰਤ ਰਨ ਸਿੰਘ, ਮੈਨੇਜਰ ਹਾਜਰ ਸਨ। ਇਸ ਮੌਕੇ ਤੇ ਸ਼੍ਰੀ ਵਿਰੇੱਦਰ ਪਾਲ ਸਿੰਘ, ਜਨਰਲ ਸਕੱਤਰ ਅਤੇ ਸ਼੍ਰੀ ਐਸ·ਕੇ· ਬੱਸੀ, ਵਿੱਤ ਸਕੱਤਰ, ਮਾਰਕਫੈੱਡ ਕਲੱਬ ਵੱਲੋੱ ਸੰਦੇਸ਼ ਵੀ ਜਾਰੀ ਕੀਤਾ ਗਿਆ ਕਿ ਕਰੋਨਾ ਤੋੱ ਬਚਣ ਲਈ ਸਮਾਜਿਕ ਦੂਰੀ, ਮਾਸਕ ਦਾ ਉਪਯੋਗ ਅਤੇ ਸਰਕਾਰੀ ਹਦਾਇਤਾਂ ਮੁਤਾਬਕ ਵੈਕਸੀਨੇਨ ਕਰਵਾਉਣ ਲਈ ਸਾਰੇ ਮਾਰਕਫੈੱਡ ਦੇ ਕਰਮਚਾਰੀ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਉਤਸਾਹਿਤ ਕੀਤਾ ਜਾਵੇ।

Comments (8)

  1. Hi there to all, how is all, I think every one is getting more from this site,
    and your views are pleasant designed for new people.

    Also visit my web page … traxyl a prezzo competitivo a Milano

  2. молоко адал производитель, молоко адал
    цена алматы нанның қасиетіне
    орай айтылған қандай тыйым сөздерді атап бере аласыз, ас атасы нан
    диктант сезім әлемі тренинг абиба абужакынова интервью, дайрабаев жигули биография

    Look into my web page; басшыларға арналған онлайн тест

  3. кешірші әке төреғали, әкеге
    арнау скачать красивые губы, увеличение
    губ астана инстаграм урчание в животе при гастрите, тяжесть
    в желудке утром натощак каракесек кош бол скачать, каракесек жасырын
    скачать

    my page шұғаның белгісі жоспар құру

  4. ерте тас дәуірі, палеолит дәуірі уакыты атмосфералық ауаның ластануының гигиеналық маңызы, атмосфералық ауа гигиенасы реферат
    тотал 3 больше, тотал 3 меньше тақырыптық карталардың белгілері, экономикалық карта дегеніміз не

    My web-site :: жамбыл жабаев өлеңдері скачать

13 − one =