ਮਾਰਕਫੈੱਡ ਦੇ ਦੋ ਪਸ਼ੂ-ਖੁਰਾਕ ਉਤਪਾਦਨ ਪਲਾਂਟ ਗਿਦੜਬਾਹਾ ਅਤੇ ਕਪੂਰਥਲਾ ਵਿਖੇ ਸਥਿਤ ਹਨ ਜਿਥੇ ਕਿ ISI Type-ll ਮਾਪਦੰਡਾਂ ਦੇ ਮੁਤਾਬਿਕ ਪਸ਼ੂ-ਖੁਰਾਕ ਤਿਆਰ ਕੀਤੀ ਜਾਂਦੀ ਹੈ (ਪੈਲਟ ਅਤੇ ਮੈਸ਼)। ਮਾਰਕਫੈੱਡ ਦੁਆਰਾ mineral mixture, high Energy ਪਸ਼ੂ-ਖੁਰਾਕ ਅਤੇ Calf Starter ਵੀ ਉਤਪਾਦਿਤ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਮਾਰਕਫੈੱਡ ਨੇ ਆਪਣੀ ਉਤਪਾਦਾਂ ਦੀ ਲੜੀ ਵਿੱਚ ਦੋ ਨਵੇਂ ਉਤਪਾਦ ਮਾਰਕਫੈੱਡ 5000 ਅਤੇ ਮਾਰਕਫੈੱਡ 8000 ਵੀ ਸ਼ਾਮਿਲ ਕੀਤੇ ਹਨ।